ਭਗੌੜਾ ਅੰਮ੍ਰਿਤਪਾਲ:- ਜਿਸ ਬਾਈਕ ‘ਤੇ ਸਵਾਰ ਹੋ ਕੇ ਭੱਜਿਆ ਸੀ ਅਮ੍ਰਿਤਪਾਲ, ਉਹ ਜਲੰਧਰ ‘ਚ ਮਿਲੀ: ਪਤਨੀ ਨਿਕਲੀ ਬੱਬਰ ਖਾਲਸਾ ਦੀ ਮੈਂਬਰ, ਫੰਡ ਕਰਦੀ ਸੀ ਇਕੱਠਾ; ਮਾਂ ਤੋਂ ਵੀ ਹੋਈ ਇਕ ਘੰਟਾ ਪੁੱਛਗਿੱਛ

ਚੰਡੀਗੜ੍ਹ, 22 ਮਾਰਚ 2023 (ਦੀ ਪੰਜਾਬ ਵਾਇਰ)। ਵਾਰਿਸ ਪੰਜਾਬ ਡੇ ਦੇ ਮੁਖੀ ਅੰਮ੍ਰਿਤਪਾਲ ਦੀ ਭਾਲ ਲਈ ਪੁਲਿਸ ਦੀ ਮੁਹਿੰਮ ਲਗਾਤਾਰ ਪੰਜਵੇਂ ਦਿਨ ਵੀ ਜਾਰੀ ਹੈ। ਜਿਸ ਬਾਈਕ ‘ਤੇ ਉਹ ਭੱਜ ਗਿਆ ਸੀ, ਉਸ ਨੂੰ ਪੁਲਸ ਨੇ ਬੁੱਧਵਾਰ ਨੂੰ ਬਰਾਮਦ ਕਰ ਲਿਆ ਹੈ। ਬਾਈਕ ਜਲੰਧਰ ਤੋਂ ਕਰੀਬ 45 ਕਿਲੋਮੀਟਰ ਦੂਰ ਦਾਰਾਪੁਰ ਇਲਾਕੇ ‘ਚ ਪਈ ਮਿਲੀ। ਦੂਜੇ … Continue reading ਭਗੌੜਾ ਅੰਮ੍ਰਿਤਪਾਲ:- ਜਿਸ ਬਾਈਕ ‘ਤੇ ਸਵਾਰ ਹੋ ਕੇ ਭੱਜਿਆ ਸੀ ਅਮ੍ਰਿਤਪਾਲ, ਉਹ ਜਲੰਧਰ ‘ਚ ਮਿਲੀ: ਪਤਨੀ ਨਿਕਲੀ ਬੱਬਰ ਖਾਲਸਾ ਦੀ ਮੈਂਬਰ, ਫੰਡ ਕਰਦੀ ਸੀ ਇਕੱਠਾ; ਮਾਂ ਤੋਂ ਵੀ ਹੋਈ ਇਕ ਘੰਟਾ ਪੁੱਛਗਿੱਛ